Latest Punjabi Jokes - 2021
ਮੁਰਗਾ ਮੁਰਗੀ ਨੂੰ ਕਹਿੰਦਾI love u sweety ਮੈਂ ਜਾਨ ਤੇਰੇ ਲਈ ਕੁਝ ਵੀ ਕਰ ਸਕਦਾ ਹਾ ਮੁਰਗੀ-- ਹਾਏ ਅੱਲਾਹ ਸੱਚੀ ਚੱਲ ਫੇਰ ਅੱਜ ਅੰਡਾ ਤੂੰ ਦੇਦੇ😜😜😁😁🤣🤣😆😆
ਬੰਟੀ: Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?Doc: ਹਾਂ, ਬਿਲਕੁਲ . ਬੰਟੀ :ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੌਈ ਜ਼ਿੰਦਗੀ ਹੈ😜😜😁😁🤣🤣😆😆
ਘਰਵਾਲੀ : ਸੁਣੋ .. ਮੈਂ ਕਿਹਾ ਉਠੇ ਜੀ .. ਮੈਂ ਰੋਟੀ ਬਣਾਣ ਲੱਗੀ ਹਾਂ ...ਘਰਵਾਲਾ : ਫੈਰ..ਮੈਂ ਕੇਹੜਾ ਤਵੇ ਤੇ ਸੁੱਤਾ ਪਿਆ? 😜😜😁😁🤣🤣😆😆
ਮਾਸਟਰ ਜੀ ਨੂੰ ਦਿਲ ਦਾ ਦੌਰਾ ਉਸ ਵਕਤ ਪੈ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰੈਕਟਿਕਲ ਕਾਪੀ ਸਾਇਨ ਕਰਵਾਉਣ ਵਾਲਿਆਂ ਦੀ ਭੀੜ ਵਿੱਚ ਵੜਕੇ ਇੱਕ ਸਟੂਡੈਂਟ ਨੇ ਉਨ੍ਹਾਂ ਦੀ ਪ੍ਰਾਪਰਟੀ ਆਪਣੇ ਨਾਮ ਕਰ ਲਈ 😜😜😁😁🤣🤣😆😆
ਸਾਡੇ ਦੇਸ਼ ਵਿਚ ਤਾਂ ਮੌਸਮ ਖਰਾਬ ਲਈ ਵੀ ਦੂਜਿਆਂ ਨੂੰ ਦੋਸ਼ ਦਿੱਤਾ ਜਾਂਦਾ! ਓ ਤਾਇਆ ਬੜੀ ਠੰਡ ਕਰਵਾ ਰੱਖੀ ਆ ....ਹੁਣ ਦਸੋ ਤਾਏ ਦਾ ਕੀ ਕਸੂਰ ਆ ਓ ਵਿਚਾਰਾ ਆਪ ਠੰਡ ਵਿੱਚ ਕੱਠਾ ਹੋਇਆ ਪਿਆ😜😜😁😁🤣🤣😆😆
Dosti ਵਿੱਚ ਲੋਕ ਆਵਦੀ jaan ਵੀ ਦੇ ਦਿੰਦੇ ਨੇ ਪਰ ਆਵਦੀJaan ਦਾ Number ਨਹੀਂ ਦਿੰਦੇ 😜😜😁😁🤣🤣😆😆
ਮੈਂ - ਉਹ ਦੇਖ ਕੁੜੀ ਮੇਰੇ ਵੱਲ ਦੇਖ ਕੇ ਮੁਸਕੁਰਾ ਰਹੀਆਂ ਦੋਸਤ - ਇਹ ਤੇ ਕੁਝ ਨੀ ਜਦੋਂ ਮੈਂ ਤੇਰੀ ਸ਼ਕਲ ਦੇਖੀ ਸੀ 3 ਦਿਨ ਹਾਸਾ ਨਹੀਂ ਸੀ ਰੁਕਿਆ ਮੇਰਾ😜😜😁😁🤣🤣😆😆
ਟੀਚਰ -3 ਇਹੋ ਜਿਹੀਆਂ ਜਗਾ ਦੇ ਨਾਂ ਦੱਸੋ ਜਿਥੇ ਬੰਦਾ ਨਹੀਂ ਮਰ ਸਕਦਾ ਬੱਚਾ - ਸਵਰਗ ਨਰਕ ਤੇ ਸਟਾਰ ਪਲੱਸ😜😜😁😁🤣🤣😆😆
ਦਿਲ ਟੁੱਟਣਾ ਤਾ ਇਕ ਬਹਾਨਾ ਹੈ, ਦੁਨੀਆ ਤਾ ਉਦੋ ਵੀ ਸੁੰਨੀ ਸੁੰਨੀ ਲਗਦੀ ਆ ਜਦੋ Net pack ਖਤਮ ਹੋਇਆ ਹੋਵੇ😜😜😁😁🤣🤣😆😆
ਮੈਂ ਤਾਂ ਸਟਾਰ ਪਲੱਸ ਵਾਲੀਆਂ ਤੇ ਹੈਰਾਨ ਆਂਸਾਲੇ ਦੋ ਦੋ ਨਿਆਣੇ ਹੋਣ ਤੋਂ ਬਾਦਵੀ ਪੁੱਛੀ ਜਾਂਦੇ ਆਯੇ ਰਿਸ਼ਤਾ ਕਿਆ ਕਹਿਲਾਤਾ ਹੈ😜😜😁😁🤣🤣😆😆
ਬੱਚਾ ਨਕਲੀ ਦੀ ਰੇਲ ਗੱਡੀ ਨਾਲਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ....ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇਜਿਸ ਕੰਜਰ ਨੇ ਚੜਣਾ ਚੱੜ ਜਾਵੇ.......... .....ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ....?........10 ਮਿੰਟ ਬਾਅਦ ਬੱਚਾ ਫਿਰ..ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ...ਜਿਸ ਕੰਜਰ ਨੇ ਚੜਣਾ ਚੜ ਜਾਵੇ..ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ.... hahaha 😂😂😃😃😁 😜😜😁😁🤣🤣😆😆
Follow On Social Links:-
Facebook:- https://www.facebook.com/4funonlyfunTwitter:- https://twitter.com/sinurheart
Instagram:- https://www.instagram.com/sinurheart
Youtube:-https://www.youtube.com/channel/UC-AHXV4UU2hjDI1ZiwUp48A
Pinterest:- https://in.pinterest.com/sinurheart/
Download Our Apps:-
Only Fun:- https://play.google.com/store/apps/details?id=forfun.onlyfun&hl=en_IN&gl=US
Digital Gyan:- https://play.google.com/store/apps/details?id=com.tech.seekers
Make Word Game:- https://play.google.com/store/apps/details?id=com.sandeepsinghc.makeword
0 Comments